SeaTac


Hello SeaTac!

ਹੈਲੋ ਸੀਅਟੈਕ!

Recology CleanScapes (ਰਿਕੌਲੋਜੀ ਕਲੀਨਸਕੇਪਸ) ਸੀਅਟੈਕ ਦੇ ਪਰਿਵਾਰਾਂ, ਕਾਰੋਬਾਰਾਂ ਅਤੇ ਅਦਾਰਿਆਂ ਲਈ 1 ਜੂਨ 2014 ਤੋਂ ਕੂੜੇ, ਰੀਸਾਈਕਲਿੰਗ ਅਤੇ ਭੋਜਨ ਅਤੇ ਬਗੀਚੇ ਦਾ ਕੂੜੇ-ਕਰਕਟ ਇਕੱਠਾ ਕਰਨ ਦੀ ਸੇਵਾ ਮੁਹੱਈਆ ਕਰੇਗੀ। Recology CleanScapes 1997 ਤੋਂ ਨੌਰਥਵੈਸਟ ਵਿੱਚ ਭਾਈਚਾਰਿਆਂ ਨੂੰ ਸੇਵਾ ਦੇ ਰਹੀ ਹੈ, ਅਤੇ ਅਸੀਂ ਤੁਹਾਡਾ ਹਿੱਸਾ ਬਣਨ ਲਈ ਉਤਸੁਕ ਹਾਂ।

ਤੁਹਾਡੀਆਂ ਨਵੀਆਂ ਸੇਵਾਵਾਂ ਸਬੰਧੀ ਹੋਰ ਜਾਣਕਾਰੀ ਅਪ੍ਰੈਲ ਵਿੱਚ ਇਸ ਵੈਬਸਾਈਟ 'ਤੇ ਪੋਸਟ ਕਰ ਦਿੱਤੀ ਜਾਵੇਗੀ। ਇਸ ਸਮੇਂ ਦੌਰਾਨ, ਜੇ ਤੁਹਾਡੇ ਕੋਲ ਪ੍ਰਸ਼ਨ ਹਨ, ਤਾਂ ਕਿਰਪਾ ਕਰਕੇ ਸਾਡੇ ਨਾਲ 206.767.1166 'ਤੇ ਜਾਂ SeaTac@recology.com 'ਤੇ ਸੰਪਰਕ ਕਰੋ।

31 ਮਈ 2014 ਤੋਂ ਪਹਿਲਾਂ, ਜੇ ਤੁਹਾਡੇ ਕੋਲ ਬਿਲ ਬਾਰੇ ਪ੍ਰਸ਼ਨ ਹਨ ਜਾਂ ਆਨ-ਕਾਲ ਸੇਵਾ ਬਾਰੇ ਬੇਨਤੀਆਂ ਹਨ, ਤਾਂ ਕਿਰਪਾ ਕਰਕੇ ਰਿਪਬਲਿਕ ਸਰਵਿਸਿਜ਼ ਨਾਲ 800.221.4508 'ਤੇ ਸੰਪਰਕ ਕਰੋ। ਪਰ, ਜੇ 18 ਮਈ ਤੋਂ ਬਾਅਦ ਤੁਸੀਂ  ਆਪਣੇ ਕੰਟੇਨਰ ਦੇ ਆਕਾਰ ਜਾਂ ਵਪਾਰਕ ਸੇਵਾ ਦੇ ਪੱਧਰ ਨੂੰ ਬਦਲਣਾ  ਚਾਹੋ, ਤਾਂ ਕਿਰਪਾ ਕਰਕੇ Recology CleanScapes ਨੂੰ 206.767.1166'ਤੇ ਕਾਲ ਕਰੋ। ਸੇਵਾ ਪੱਧਰ ਵਿੱਚ ਤਬਦੀਲੀਆਂ ਲਈ ਬੇਨਤੀਆਂ 2 ਜੂਨ ਤੋਂ ਬਾਅਦ ਪੂਰੀਆਂ ਕੀਤੀਆਂ ਜਾਣਗੀਆਂ। 

Read More...


Information on Collection Day Changes

ਕਲੈਕਸ਼ਨ ਦਿਨ ਵਿੱਚ ਤਬਦੀਲੀਆਂ ਬਾਰੇ ਜਾਣਕਾਰੀ

1 ਜੂਨ 2014 ਨੂੰ, ਹੇਠਲੇ ਲਾਲ ਖੇਤਰਾਂ ਵਿੱਚ ਪਰਿਵਾਰਾਂ ਲਈ ਕਲੈਕਸ਼ਨ ਦੇ ਦਿਨਾਂ ਵਿੱਚ ਤਬਦੀਲੀ ਆਵੇਗੀ। ਆਪਣਾ ਨਵਾਂ ਕਲੈਕਸ਼ਨ ਦਿਨ ਦੇਖਣ ਲਈ ਆਪਣੇ ਗੁਆਂਢ 'ਤੇ ਕਲਿੱਕ ਕਰੋ। ਜੇ ਤੁਸੀਂ ਫੌਰੀ ਦਸ ਨਹੀਂ ਸਕਦੇ ਹੋ ਕਿ ਤੁਸੀਂ ਕਿਹੜੇ ਖੇਤਰ ਵਿੱਚ ਰਹਿੰਦੇ ਹੋ ਤਾਂ ਆਪਣਾ ਪਤਾ ਲੱਭਣ ਲਈ ਜ਼ੂਮ-ਇਨ ਕਰੋ।

Read More...


Recology CleanScapes Highline Store

Recology CleanScapes ਹਾਈਲਾਈਨ ਸਟੋਰ

Recology CleanScapes ਸਟੋਰ ਅਜਿਹੇ ਉਤਪਾਦ ਪੇਸ਼ ਕਰਦਾ ਹੈ ਜੋ ਵਰਤ ਕੇ ਸੁੱਟ ਦਿੱਤੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਮੁੜ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਨਾਲ ਬਦਲ ਕੇ ਕੂੜੇ-ਕਰਕਟ ਵਿੱਚ ਕਮੀ ਨੂੰ ਉਤਸ਼ਾਹਿਤ ਕਰਦੇ ਹਨ, ਰੀਸਾਈਕਲ ਕੀਤੇ ਅਤੇ ਰੀਸਾਈਕਲ ਕਰਨ ਯੋਗ ਉਤਪਾਦਾਂ ਨੂੰ ਪ੍ਰੋਤਸਾਹਿਤ ਕਰਦੇ ਹਨ, ਅਤੇ ਵਿਲੱਖਣ “ਮੁੜ ਵਰਤੋਂ ਯੋਗ ਬਣਾਈਆਂ” ਚੀਜ਼ਾਂ ਰਾਹੀਂ ਮੁੜ-ਵਰਤੋਂ ਨੂੰ ਅਪਣਾਉਂਦੇ ਹਨ।

Read More...

ਛੋਟਾ ਵੱਡਾ

ਸੇਵਾ ਅਪਡੇਟ

ਸਾਰੀਆਂ ਸੇਵਾਵਾਂ ਕਾਰਜ-ਕ੍ਰਮ ਮੁਤਾਬਕ ਹਨ।

English | español | Soomaali | ਪੰਜਾਬੀ

ਗਾਹਕ ਸੇਵਾ
206.767.1166

ਸੇਵਾ ਦਾ ਸਮਾਂ
Daily 8am-5pm

ਫੋਨ ਦੁਆਰਾ ਭੁਗਤਾਨ 206.254.9954

ਜਮ੍ਹਾਂ ਕੀਤੇ ਸੇਵਾ ਦੀ ਬੇਨਤੀ ਫਾਰਮਾਂ

ਈਮੇਲ 'ਤੇ ਪੁੱਛ-ਗਿਛ
seatac@recology.com