News

Categories


 

By City


 

Upcoming Events

Community Events

06/30/15 Clean is community!


See all Events

SeaTac Events Punjabi | April 30, 2014

Recology CleanScapes ਸੇਵਾ ਸ਼ੁਰੂਆਤ ਹੋਵੇਗੀ


Recology CleanScapes ਸੀਅਟੈਕ ਪਰਿਵਾਰਾਂ, ਕਾਰੋਬਾਰਾਂ ਅਤੇ ਅਦਾਰਿਆਂ ਲਈ 1 ਜੂਨ 2014 ਦੀ ਸ਼ੁਰੂਆਤ ਤੋਂ ਕੂੜੇ, ਰੀਸਾਈਕਲਿੰਗ ਅਤੇ ਭੋਜਨ ਤੇ ਬਗੀਚੇ ਦੇ ਕੂੜੇ-ਕਰਕਟ ਨੂੰ ਇਕੱਤਰ ਕਰਨ ਸੇਵਾ ਮੁਹੱਈਆ ਕਰੇਗੀ। ਜੇ ਤੁਸੀਂ ਰਿਹਾਇਸ਼ੀ ਗਾਹਕ ਹੋ, ਤਾਂ ਕਿਰਪਾ ਕਰਕੇ ਆਪਣੀਆਂ ਕਾਰਟਾਂ ਨੂੰ ਆਪਣੇ ਕਲੈਕਸ਼ਨ ਵਾਲੇ ਦਿਨ ਸਵੇਰੇ 7 ਵਜੇ ਤਕ ਸੜਕ ਦੇ ਕਿਨਾਰੇ ਰੱਖ ਦਿਓ।


Read more...


tags: no tags

SeaTac Events Punjabi | April 30, 2014

ਬਹੁ-ਪਰਿਵਾਰਕ ਅਤੇ ਵਪਾਰਕ ਜਾਣਕਾਰੀ ਪੈਕੇਟਾਂ ਨੂੰ ਡਾਕ ਰਾਹੀਂ ਭੇਜਿਆ ਜਾਣਾ


ਹੈਲੋ ਸੀਅਟੈਕ! Recology CleanScapes ਨੂੰ 1 ਜੂਨ 2014 ਤੋਂ ਸ਼ੁਰੂ ਕਰਦੇ ਹੋਏ ਤੁਹਾਡੇ ਭਾਈਚਾਰੇ ਲਈ ਕੂੜੇ, ਰੀਸਾਈਕਲਿੰਗ ਅਤੇ ਭੋਜਨ ਅਤੇ ਬਗੀਚੇ ਦੇ ਕੂੜੇ-ਕਰਕਟ ਦੀ ਕਲੈਕਸ਼ਨ ਮੁਹੱਈਆ ਕਰਨ ਵਿੱਚ ਪ੍ਰਸੰਨਤਾ ਹੋ ਰਹੀ ਹੈ।

ਤੁਹਾਡੀਆਂ ਨਵੀਆਂ ਸੇਵਾਵਾਂ ਦੀ ਤਿਆਰੀ ਵਿੱਚ, Recology CleanScapes ਮਈ ਵਿੱਚ ਸਾਰੇ ਸੀਅਟੈਕ ਕਾਰੋਬਾਰਾਂ ਅਤੇ ਬਹੁ-ਪਰਿਵਾਰਕ ਕੰਪਲੈਕਸਾਂ ਲਈ “ਸੁਆਗਤੀ ਪੈਕੇਟ” ਡਾਕ ਰਾਹੀਂ ਭੇਜੇਗੀ।


Read more...


tags: no tags

SeaTac Events Punjabi | April 30, 2014

ਬਿਉਰੀਅਨ ਰਿਹਾਇਸ਼ੀ ਜਾਣਕਾਰੀ ਦੇ ਪੈਕੇਟਾਂ ਨੂੰ ਡਾਕ ਰਾਹੀਂ ਭੇਜਿਆ ਜਾਣਾ


ਹੈਲੋ ਸੀਅਟੈਕ! Recology CleanScapes ਨੂੰ 1 ਜੂਨ 2014 ਤੋਂ ਸ਼ੁਰੂ ਕਰਦੇ ਹੋਏ ਸੀਅਟੈਕ ਦੇ ਵਸਨੀਕਾਂ ਲਈ ਕੂੜੇ, ਰੀਸਾਈਕਲਿੰਗ ਅਤੇ ਭੋਜਨ ਅਤੇ ਬਗੀਚੇ ਦੇ ਕੂੜੇ-ਕਰਕਟ ਦੀ ਕਲੈਕਸ਼ਨ ਮੁਹੱਈਆ ਕਰਨ ਵਿੱਚ ਪ੍ਰਸੰਨਤਾ ਹੋ ਰਹੀ ਹੈ।

ਤਿਆਰੀ ਲਈ, Recology CleanScapes ਮਈ ਵਿੱਚ ਤੁਹਾਨੂੰ “ਸੁਆਗਤੀ ਪੈਕੇਟ” ਡਾਕ ਰਾਹੀਂ ਭੇਜੇਗੀ। ਸੁਆਗਤੀ ਪੈਕਟ ਵਿੱਚ ਨਵੀਆਂ ਸੇਵਾਵਾਂ ਅਤੇ ਰੇਟ, ਰੀਸਾਈਕਲਿੰਗ ਅਤੇ ਭੋਜਨ ਤੇ ਬਗੀਚੇ ਦੇ ਕੂੜੇ-ਕਰਕਟ ਬਾਰੇ ਦਿਸ਼ਾ-ਨਿਰਦੇਸ਼, ਅਤੇ ਕਲੈਕਸ਼ਨ ਕੈਲੰਡਰ ਸ਼ਾਮਲ ਹੁੰਦਾ ਹੈ।  


Read more...


tags: no tags

SeaTac Events Punjabi | April 30, 2014

ਕਾਰਟਾਂ ਅਤੇ ਕੰਟੇਨਰਾਂ ‘ਤੇ ਮੁੜ ਤੋਂ ਲੇਬਲ ਲਗਾਉਣੇ


ਜੂਨ ਮਹੀਨੇ ਦੌਰਾਨ ਸੀਅਟੈਕ ਦੇ ਘਰਾਂ, ਕਾਰੋਬਾਰਾਂ, ਅਤੇ ਬਹੁ-ਪਰਿਵਾਰਕ ਕੰਪਲੈਕਸਾਂ ਵਿੱਚ ਵਰਤੇ ਜਾਂਦੇ ਸਾਰੇ ਮੌਜੂਦਾ ਕਾਰਟਾਂ ਅਤੇ ਕੰਟੇਨਰਾਂ 'ਤੇ ਸੇਵਾ ਬਾਰੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਅਤੇ ਸੰਪਰਕ ਜਾਣਕਾਰੀ ਨਾਲ ਮੁੜ ਤੋਂ ਲੇਬਲ ਲਗਾਏ ਜਾਣਗੇ। ਰਿਹਾਇਸ਼ੀ ਕਾਰਟਾਂ 'ਤੇ ਤੁਹਾਡੇ ਕਲੈਕਸ਼ਨ ਵਾਲੇ ਦਿਨ ਲੇਬਲ ਲਗਾਇਆ ਜਾਵੇਗਾ ਜਦੋਂ ਤੁਹਾਡਾ ਕਾਰਟ ਸੜਕ ਕਿਨਾਰੇ ਹੁੰਦਾ ਹੈ।

ਜੇ ਤੁਹਾਡੇ ਪ੍ਰਸ਼ਨ ਹਨ, ਤਾਂ ਕਿਰਪਾ ਕਰਕੇ ਸਾਡੇ ਨਾਲ 206.767.1166 'ਤੇ ਜਾਂ 206.767.1166 or seatac@cleanscapes.com 'ਤੇ ਸੰਪਰਕ ਕਰੋ।


Read more...


tags: no tags

SeaTac Events Punjabi | April 30, 2014

ਰਿਹਾਇਸ਼ੀ ਭੋਜਨ ਅਤੇ ਬਗੀਚੇ ਦੇ ਕੂੜੇ-ਕਰਕਟ ਦੀਆਂ ਕਾਰਟਾਂ ਮੁਹੱਈਆ ਕੀਤੀਆਂ ਜਾਣੀਆਂ


1 ਜੂਨ 2014 ਤੋਂ ਸ਼ੁਰੂ ਕਰਦੇ ਹੋਏ, ਭੋਜਨ ਅਤੇ ਬਗੀਚੇ ਦੇ ਕੂੜੇ ਕਰਕਟ ਦੀ ਕਲੈਕਸ਼ਨ ਨੂੰ ਬਿਨਾਂ ਕਿਸੇ ਵਾਧੂ ਖਰਚੇ ਦੇ ਰਿਹਾਇਸ਼ੀ ਕੂੜੇ ਦੀ ਸੇਵਾ ਨਾਲ ਸ਼ਾਮਲ ਕੀਤਾ ਜਾਵੇਗਾ!

ਜਿਹੜੇ ਗਾਹਕ ਇਸ ਸਮੇਂ ਭੋਜਨ ਅਤੇ ਬਗੀਚੇ ਦੇ ਕੂੜੇ-ਕਰਕਟ ਦੀ ਸੇਵਾ ਦੇ ਗਾਹਕ ਹਨ ਉਹਨਾਂ ਦੀ ਕਲੈਕਸ਼ਨ ਜਾਰੀ ਰਹੇਗੀ ਅਤੇ ਇਸ ਸੇਵਾ ਲਈ ਉਹਨਾਂ ਤੋਂ ਕੋਈ ਵਾਧੂ ਖਰਚਾ ਨਹੀਂ ਲਿਆ ਜਾਵੇਗਾ।




Read more...


tags: no tags

Tags

wrapping paper whale weekly tip wastemobile waste reduction rewards waste reduction valentine upcycling toy swap the recology store take back your meds swap sustainable superbowl styrofoam streetscapes store soil snow shoreline seattle seatac school scholarship reuse repair regift recycling recycle truck visit recon queen anne portland plastic bag plastic phone paper packaging mulch movie medicine maple valley litter leftovers junk mail issaquah interconnection inclement weather hybrid truck holiday highline heat halloween green energy grass grand opening golden dumpster going green gift garden football food waste food drive evergreen fleets event energy electronics education earth day e-waste donate des moines contract conscious consumption composting compost community improvement award clothing cleanscapes store clean up christmas tree cell phone catalog carnation burien bothell boma bikeworks bikes bike battery batteries bag ban baby award ants america recycles day NRR HLA Film Burien News